ਵਿਧਾਇਕ ਤਲਵਾੜ ਵੱਲੋਂ ਹਲਕਾ ਪੂਰਬੀ ਵਿੱਚ ਵਿਕਾਸ ਕਾਰਜਾਂ ਵਿੱਚ ਤੇਜੀ ਲਿਆਉਂਦੇ ਹੋਏ ਵਾਰਡ ਨੰ -13 ਅਤੇ 15 ਵਿੱਚ ਪੈਂਦੀ ਟਿੱਬਾ ਰੋਡ ਤੋਂ ਕੱਕਾ ਧੋਲਾ ਪਿੰਡ ਤੱਕ ਕੁੱੜੇ ਦੇ ਡੰਪ ਵਿੱਚੋਂ ਨਿਕਲਦੀ ਕੱਚੀ ਸੜਕ ਤੇ ਸੀਮੇਟ ਦੀ ਸੜਕ ਬਨਾਉਣ ਦੇ ਕੰਮ ਦੀ ਸ਼ੁਰੂਆਤ ਕਰਵਾਈ ਗਈ
ਲੁਧਿਆਣਾ (ਸੰਜੇ ਮਿੰਕਾ)- ਹਲਕਾ ਪੂਰਬੀ ਦੇ ਵਿਧਾਇਕ ਸੰਜੇ ਤਲਵਾੜ ਜੀ ਵੱਲੋਂ ਹਲਕਾ ਪੂਰਬੀ ਵਿੱਚ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਵਿੱਚ ਤੇਜੀ ਲਿਆਉਂਦੇ ਹੋਏ ਅੱਜ ਵਾਰਡ ਨੰ…