Monthly Archives: August, 2021

इमरान खान का पंजाब में अराजकता फैलाने का एजेंडा लागू कर रहे हैं कांग्रेस अध्यक्ष नवजोत सिद्धू : सुखमिन्द्रपाल सिंह भूखड़ीकलां
By

लुधियाना (विशाल, राजीव)-  वरिष्ठ भाजपा नेता सुखमिन्द्रपाल सिंह भूखड़ीकलां ने पंजाब कांग्रेस अध्यक्ष नवजोत सिद्धू पर पाकिस्तान के प्रधानमंत्री इमरान खान का राज्य में अराजकता फैलाने…

स्व.राजीव गांधी के दृढ़ इरादों ने रखी आत्मनिर्भर भारत की मजबूत नींव : लीना टपारिया
By

महिला कांग्रेस ने मनाया पूर्व प्रधानमंत्री स्व.राजीव गांधी जी का 77वां जन्म दिवस लुधियाना (संजय मिका,विशाल)-  महिला कांग्रेस ने पूर्व प्रधानमंत्री स्व.राजीव गांधी जी का 77वां…

एन.एस.यू.आई के 150 युनिट रक्तदान कर पूर्व प्रधानमंत्री स्व.राजीव गांधी को जन्म दिवस पर किया नमन
By

स्व.राजीव गांधी जी ने युवा वर्ग को राजनिति में भागीदार बनाने में निभाई अहम भूमिका : अवि वर्मा  लुधियाना (संजय मिका,विशाल)- पूर्व प्रधानमंत्री स्व.राजीव गांधी के…

ਕੈਪਟਨ ਸੰਦੀਪ ਸੰਧੂ ਦੀ ਅਗਵਾਈ ਹੇਠ ਪਿੰਡ ਭੈਣੀ ਅਰਾਈਆਂ ਦੇ 30 ਤੋਂ ਵਧੇਰੇ ਪਰਿਵਾਰ ਅਕਾਲੀ ਦਲ ਛੱਡ ਕਾਂਗਰਸ ਪਾਰਟੀ ਵਿੱਚ ਹੋਏ ਸਮਿਲ
By

ਕਾਂਗਰਸ ਪਾਰਟੀ ਚ ਸਾਮਿਲ ਹੋਣ ਵਾਲਿਆਂ ਨੂੰ ਪੂਰਾ ਮਾਣ ਸਨਮਾਨ ਮਿਲੇਗਾ – ਸੰਧੂ      ਕਾਂਗਰਸ ਪਾਰਟੀ ਦੀ ਮਜਬੂਤੀ ਲਈ ਪਾਰਟੀ ਦੇ ਵਫਾਦਾਰ ਸਿਪਾਹੀ ਬਣ ਕੇ ਕੰਮ…

News Waves
ਸਿਵਲ ਸਰਜਨ ਵੱਲੋਂ ਵਸਨੀਕਾਂ ਨੂੰ ਅਪੀਲ, ਰੱਖੜੀ ਦੇ ਪਵਿੱਤਰ ਤਿਉਂਹਾਰ ਮੌਕੇ ਕੋਵਿਡ ਪ੍ਰੋਟੋਕਾਲ ਦੀ ਕੀਤੀ ਜਾਵੇ ਸਖ਼ਤੀ ਨਾਲ ਪਾਲਣਾ
By

ਲੁਧਿਆਣਾ,(ਸੰਜੇ ਮਿੰਕਾ)  – ਸਿਵਲ ਸਰਜਨ ਲੁਧਿਆਣਾ ਡਾ. ਕਿਰਨ ਆਹਲੂਵਾਲੀਆ ਵੱਲੋਂ ਰੱਖੜੀਆਂ ਦੇ ਤਿਉਹਾਰ ਦੇ ਮੱਦੇਨਜ਼ਰ ਵਸਨੀਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਕੋਵਿਡ ਪ੍ਰੋਟੋਕਾਲ ਦੀ ਹਰ ਹੀਲੇ…

ਸੰਸਦ ਮੈਂਬਰ, ਵਿਧਾਇਕਾਂ, ਮੁੱਖ ਮੰਤਰੀ ਦੇ ਸਿਆਸੀ ਸਕੱਤਰ ਤੇ ਡੀ.ਸੀ. ਵੱਲੋਂ 5ਵੇਂ ਪੜਾਅ ਤਹਿਤ ਕਰਜ਼ਾ ਰਾਹਤ ਸਕੀਮ ਸੁ਼ਰੂ
By

ਵੱਖ-ਵੱਖ ਸਮਾਗਮਾਂ ‘ਚ 21455 ਲਾਭਪਾਤਰੀਆਂ ਦੇ 23.54 ਕਰੋੜ ਰੁਪਏ ਦੇ ਕਰਜ਼ੇ ਕੀਤੇ ਮੁਆਫਕਰਜ਼ਾ ਰਾਹਤ ਸਕੀਮ ਸੂਬੇ ਦੇ ਕਿਸਾਨਾਂ ਲਈ ਸੁਨਹਿਰੀ ਯੁਗ ਲੈ ਕੇ ਆਵੇਗੀ – ਐਮ.ਪੀ.…

ਡੀ.ਸੀ. ਵੱਲੋਂ ਐਨ.ਸੀ.ਐਲ.ਪੀ. ਸਕੂਲ ਵਿਖੇ ਲਾਇਬਰੇਰੀ ਦਾ ਉਦਘਾਟਨ
By

ਐਨ.ਜੀ.ਓਜ ਤੇ ਉਦਯੋਗਿਕ ਘਰਾਣਿਆਂ ਦੇ ਸਹਿਯੋਗ ਨਾਲ ਇਨ੍ਹਾਂ ਸਕੂਲਾਂ ‘ਚ ਬੁੱਕ ਬੈਂਕ ਵੀ ਕੀਤਾ ਜਾਵੇਗਾ ਵਿਕਸਤਲਾਇਬਰੇਰੀ ਦਾ ਮੁੱਖ ਮੰਤਵ ਵਿਦਿਆਰਥੀਆਂ ‘ਚ ਕਿਤਾਬਾਂ ਪੜ੍ਹਨ ਦੀ ਆਦਤ ਪਾਉਣਾ…

ਬੁੱਢੇ ਨਾਲੇ ਨੂੰ ਬੁੱਢੇ ਦਰਿਆ ‘ਚ ਬਦਲਣ ਕਰਨ ਦਾ ਕੰਮ ਐਤਵਾਰ ਤੋਂ ਸੁਰੂ – ਭਾਰਤ ਭੂਸ਼ਣ ਆਸ਼ੂ
By

ਕੈਬਨਿਟ ਮੰਤਰੀ ਆਸ਼ੂ ਤੇ ਸੁਖਬਿੰਦਰ ਸਿੰਘ ਸਰਕਾਰੀਆ ਐਤਵਾਰ ਨੂੰ ਬੁੱਢੇ ਨਾਲੇ ‘ਚ 200 ਕਿਉਸਿਕ ਪਾਣੀ ਛੱਡਣ ਦੇ ਕੰਮ ਦੀ ਕਰਨਗੇ ਸੁਰੂਆਤ650 ਕਰੋੜ ਦੀ ਲਾਗਤ ਨਾਲ ਬੁੱਢੇ…

ਲੁਧਿਆਣਾ ਫੋਟੋਜਰਨਲਿਸਟ ਐਸੋਸੀਏਸ਼ਨ ਦੇ ਨੁਮਾਇੰਦਿਆਂ ਨੂੰ ਅੱਜ ਵਿਸ਼ਵ ਵੋਟੋਗ੍ਰਾਫੀ ਦਿਵਸ ਮੌਕੇ ਸਨਮਾਨਿਤ ਕੀਤਾ ਗਿਆ।
By

लुधियाना (विशाल, रिशव )- ਲੁਧਿਆਣਾ ਸ਼ਹਿਰ ਦੀਆਂ ਵੱਖ ਵੱਖ ਅਖਬਾਰਾਂ ਲਈ ਫੋਟੋਗ੍ਰਾਫੀ ਕਰਦੇ ਲੁਧਿਆਣਾ ਫੋਟੋ ਜਰਨਲਿਸਟ ਐਸੋਸੀਏਸ਼ਨ ਦੇ ਨੁਮਾਇੰਦਿਆਂ ਨੂੰ ਅੱਜ ਵਿਸ਼ਵ ਵੋਟੋਗ੍ਰਾਫੀ ਦਿਵਸ ਮੌਕੇ ਸਨਮਾਨਿਤ…

ਲੁਧਿਆਣਾ ਦੇ 50 ਏਕੜ ਤੋਂ ਵੱਧ ਖੇਤਰ ‘ਚ ਕਈ ਗ੍ਰੀਨ ਬੈਲਟਾਂ ਤੇ ਲਈਅਰ ਵੈਲੀਆਂ ਸਥਾਪਤ – ਭਾਰਤ ਭੂਸ਼ਣ ਆਸ਼ੂ
By

ਅਧਿਕਾਰੀਆਂ ਨੂੰ ਦਿੱਤੇ ਨਿਰਦੇਸ਼, ਗੁਣਵੱਤਾ ਦੇ ਮਿਆਰ ‘ਚ ਸਮਝੌਤਾ ਨਾ ਕਰਦਿਆਂ ਸਾਰੇ ਪ੍ਰੋਜੈਕਟ ਤੈਅ ਸਮੇਂ ‘ਚ ਕੀਤੇ ਜਾਣ ਮੁਕੰਮਲਨਿਗਮ ਦੇ ਜੋਨ-ਡੀ ਦਫ਼ਤਰ ਵਿਖੇ ਵੱਖ-ਵੱਖ ਵਿਕਾਸ ਪ੍ਰੋਜੈਕਟਾਂ…

1 9 10 11 12 13 30