Wednesday, March 12

ਬਾਵਾ ਵੱਲੋਂ ਮਹਾਰਾਣੀ ਪ੍ਰਨੀਤ ਕੌਰ ਨੂੰ ਸੰਘਰਸ਼ ਦੇ 45 ਸਾਲ ਪੁਸਤਕ ਭੇਟ

लुधियाना (संजय मिका,विशाल) :   ਪੰਜਾਬ ਰਾਜ ਉਦਯੋਗ ਵਿਕਾਸ ਨਿਗਮ ਦੇ ਚੇਅਰਮੈਨ ਕਿ੍ਰਸ਼ਨ ਕੁਮਾਰ ਬਾਵਾ ਨੇ ਮੈਂਬਰ ਪਾਰਲੀਮੈਂਟ ਮਹਾਰਾਣੀ ਪ੍ਰਨੀਤ ਕੌਰ ਨੂੰ ਆਪਣੇ ਜੀਵਨ ਦੇ ਸੰਘਰਸ਼ ਦੇ 45 ਸਾਲ ਪੁਸਤਕ ਭੇਟ ਕੀਤੀ ਮਹਾਰਾਣੀ ਪਰਨੀਤ ਕੌਰ ਨੇ  ਕਿਹਾ ਕਿ ਸ੍ਰੀ ਕਿ੍ਰਸ਼ਨ ਕੁਮਾਰ ਬਾਵਾ ਕਾਂਗਰਸ ਪਾਰਟੀ ਦੇ ਉਹ ਵਫਾਦਾਰ ਤੇ ਮਿਹਨਤੀ ਵਰਕਰ ਹਨ, ਜਿਨਾਂ ਨੇ ਅਤਿਵਾਦ ਦਾ ਡਟ ਕੇ ਮੁਕਾਬਲਾ ਕੀਤਾ ਅਤੇ ਆਪਣੇ ਸਰੀਰ ਤੇ ਗੋਲੀਆਂ ਖਾਧੀਆਂ। ਉਨਾਂ ਕਿਹਾ ਕਿ ਬਾਵਾ ਨੇ 1992 ਵਿੱਚ ਅੱਤਵਾਦ ਦੀ ਪ੍ਰਵਾਰ ਨਾ ਕਰਦਿਆਂ ਆਪਣੇ ਪਿੰਡ ਰਕਬਾ ਵਿਚ ਇੱਕਲਿਆਂ ਵੋਟ ਪਾ ਕੇ ਦੇਸ਼ ਦੀ ਏਕਤਾ ਅਤੇ ਅਖੰਡਤਾ ਦੀ ਰੱਖਿਆ ਕੀਤੀ ਅਤੇ ਬਹਾਦਰੀ ਅਤੇ ਨਿਡਰਤਾ ਦੀ ਮਿਸਾਲ ਕਾਇਮ ਕੀਤੀ।

About Author

Leave A Reply

WP2Social Auto Publish Powered By : XYZScripts.com