
ਜੀ.ਜੀ.ਐਨ. ਖਾਲਸਾ ਕਾਲਜ਼ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੁਆਰਾ ਲਿਖੀ ਗੁਰਬਾਣੀ ਤੇ ਆਨਲਾਈਨ ਸ਼ਬਦ ਗਾਇਨ ਪ੍ਰਤੀਯੋਗਤਾ ਦਾ ਆਯੋਜਨ
ਲੁਧਿਆਣਾ, (ਸੰਜੇ ਮਿੰਕਾ) – ਗੁਜਰਾਂਵਾਲਾ ਖਾਲਸਾ ਐਜੂਕੇਸ਼ਨ ਕੌਂਸਲ ਦੀ ਸਰਪ੍ਰਸਤੀ ਹੇਠ, ਗੁਜਰਾਂਵਾਲਾ ਗੁਰੂ ਨਾਨਕ (ਜੀ.ਜੀ.ਐਨ.) ਖਾਲਸਾ ਕਾਲਜ਼, ਸਿਵਲ ਲਾਈਨ, ਲੁਧਿਆਣਾ ਦੀ ਗੁਰਮਤਿ ਸਭਾ ਵੱਲੋਂ ਸ੍ਰੀ ਗੁਰੂ…