Saturday, May 10

ਐਸ.ਡੀ.ਐਮ. ਵੱਲੋਂ ਮਿਡ ਡੇ ਮੀਲ ਤਹਿਤ ਬੱਚਿਆਂ ਨੂੰ ਦਿੱਤੇ ਜਾਣ ਵਾਲੇ ਖਾਣੇ ਦਾ ਕੀਤਾ ਨੀਰੀਖਣ

  • ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਸਮਰਾਲਾ ਵਿਖੇ ਕੀਤੀ ਗਈ ਇਹ ਅਚਨਚੇਤ ਚੈਕਿੰਗ
    ਸਮਰਾਲਾ/ਲੁਧਿਆਣਾ,(ਸੰਜੇ ਮਿੰਕਾ) – ਐਸ.ਡੀ.ਐਮ. ਸਮਰਾਲਾ ਸ੍ਰੀ ਵਿਕਰਮਜੀਤ ਸਿੰਘ ਵੱਲੋਂ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਸਮਰਾਲਾ ਵਿਖੇ ਮਿਡ ਡੇ ਮੀਲ ਤਹਿਤ ਬੱਚਿਆਂ ਨੂੰ ਦਿੱਤੇ ਜਾਣ ਵਾਲੇ ਖਾਣੇ ਦੀ ਅਚਨਚੇਤ ਚੈਕਿੰਗ ਕੀਤੀ ਗਈ। ਐਸ.ਡੀ.ਐਮ. ਵਿਕਰਮਜੀਤ ਸਿੰਘ ਨੇ ਅੱਗੇ ਦੱਸਿਆ ਕਿ ਚੈਕਿੰਗ ਦੌਰਾਨ ਮਿਡ ਡੇ ਮੀਲ ਦੇ ਬਣੇ ਹੋਏ ਭੋਜਨ ਦੇ ਨੀਰੀਖਣ ਦੇ ਨਾਲ-ਨਾਲ ਅਨਾਜ ਦਾ ਸਟਾਕ ਵੀ ਚੈਕ ਕੀਤਾ ਗਿਆ ਜੋ ਕਿ ਤਸੱਲੀਬਖਸ਼ ਪਾਇਆ ਗਿਆ। ਇਸ ਮੌਕੇ ਜਗਵਿੰਦਰ ਸਿੰਘ ਹੈਡ ਟੀਚਰ, ਸੁੱਖਾ ਰਾਮ ਵਲੰਟੀਅਰ, ਸੁਸ਼ਮਾ ਰਾਣੀ, ਜਸਵਿੰਦਰ ਕੌਰ, ਹਰਦੀਪ ਪਾਂਡੇ ਅਤੇ ਵਿਦਿਆਰਥੀ ਵੀ ਮੌਜੂਦ ਸਨ।

About Author

Leave A Reply

WP2Social Auto Publish Powered By : XYZScripts.com