
ਨਿਗਮ ਕੌਸਲਰ ਮਮਤਾ ਆਸ਼ੂ ਵੱਲੋਂ ਦੁੱਗਰੀ ਫੇਜ-2 ‘ਚ 41 ਲੱਖ ਰੁਪਏ ਦੀ ਲਾਗਤ ਨਾਲ ਵਿਕਸਤ ਨਵੀਂ ਗ੍ਰੀਨ ਬੈਲਟ ਵਸਨੀਕਾਂ ਨੂੰ ਸਮਰਪਿਤ
ਚੱਲ ਰਹੇ ਵਿਕਾਸ ਪ੍ਰੋਜੈਕਟ ਸ਼ਹਿਰ ਦੇ ਸਰਵਪੱਖੀ ਵਿਕਾਸ ਨੂੰ ਯਕੀਨੀ ਬਣਾਉਣਗੇ – ਮਮਤਾ ਆਸ਼ੂ ਹਲਕਾ ਗਿੱਲ ਨੂੰ ਮਾਡਲ ਹਲਕੇ ਵਜੋਂ ਕੀਤਾ ਜਾ ਰਿਹਾ ਵਿਕਸਤ – ਕੌਂਸਲਰ…