
ਡਾ: ਅਮਰ ਸਿੰਘ ਨੇ ਸ਼੍ਰੀ ਫਤਿਹਗੜ ਸਾਹਿਬ ਅਤੇ ਹੋਰ ਸਬੰਧਤ ਧਾਰਮਿਕ ਸਥਾਨਾਂ ਲਈ 100 ਕਰੋੜ ਰੁਪਏ ਦੀ ਮੰਗ ਕੀਤੀ
ਸੰਸਦ ਮੈਂਬਰ ਵੱਲੋਂ ਕੇਂਦਰੀ ਸੈਰ ਸਪਾਟਾ ਸਕੱਤਰ ਅਰਵਿੰਦ ਸਿੰਘ ਨਾਲ ਮੁਲਾਕਾਤ ਰਾਏਕੋਟ, (ਸੰਜੇ ਮਿੰਕਾ) – ਡਾ: ਅਮਰ ਸਿੰਘ ਮੈਂਬਰ ਪਾਰਲੀਮੈਂਟ ਸ੍ਰੀ ਫਤਹਿਗੜ ਸਾਹਿਬ ਨੇ ਕੇਂਦਰੀ ਸੈਰ ਸਪਾਟਾ…