Wednesday, March 12

ਅਕਾਲਗੜ੍ਹ ਮਾਰਕੀਟ ਵਲੋਂ ਅਕਾਲੀ ਦਲ ਦੇ ਨਵ ਨਿਯੁਕਤ ਅਹੁਦੇਦਾਰਾਂ ਦਾ ਕੀਤਾ ਗਿਆ ਸਨਮਾਨ

  • ਇਨ੍ਹਾਂ ਆਗੂਆਂ ਦੀ ਮਿਹਨਤ ਸਦਕਾ ਅਕਾਲੀ ਦਲ ਹੋਵੇਗਾ ਹੋਰ ਮਜਬੂਤ-ਭੁੱਲਰ, ਬੰਟੀ, ਪੰਮਾ

ਲੁਧਿਆਣਾ (विशाल, अरुण जैन)- ਅਕਾਲ ਗੜ ਮਾਰਕੀਟ ਐਸੋਸੀਏਸ਼ਨ ਵੱਲੋਂ ਨਵ ਨਿਯੁਕਤ ਸ਼੍ਰੋਮਣੀ ਅਕਾਲੀ ਦਲ ਦੇ ਅਹੁਦੇਦਾਰਾਂ ਪ੍ਰਿਤਪਾਲ ਸਿੰਘ ਜੀ ਪ੍ਰਧਾਨ, ਹਰਭਜਨ ਸਿੰਘ ਡੰਗ, ਚੌਧਰੀ ਮਦਨ ਲਾਲ ਬੱਗਾ, ਬਾਬਾ ਅਜੀਤ ਸਿੰਘ, ਹਰੀਸ਼ ਰਾਏ ਢਾਂਡਾ, ਸਤੀਸ਼ ਮਲਹੋਤਰਾ, ਗੁਰਮੀਤ ਸਿੰਘ ਕੁਲਾਰ, ਵਿਪਨ ਸੂਦ ਕਾਕਾ, ਜੀਵਨ ਧਵਨ ਅਤੇ ਯੂਥ ਵਿੰਗ ਦੇ ਬਲਜੀਤ ਸਿੰਘ ਛਤਵਾਲ, ਗੁਰਪ੍ਰੀਤ ਸਿੰਘ ਬੱਬਲ, ਮਨਪ੍ਰੀਤ ਮੰਨਾ, ਨੂਰਜੋਤ ਸਿੰਘ ਮੱਕੜ, ਸਤਨਾਮ ਕੈਲੇ, ਹਰਪ੍ਰੀਤ ਸਿੰਘ ਡੰਗ, ਜਸਬੀਰ ਸਿੰਘ ਜੋਨੀ, ਮਨਸਿਮਰਨ ਸਿੰਘ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਬਲਵਿੰਦਰ ਸਿੰਘ ਭੁੱਲਰ, ਪਰਮਜੀਤ ਸਿੰਘ ਪੰਮਾ ਅਤੇ ਮਨਪ੍ਰੀਤ ਸਿੰਘ ਬੰਟੀ ਨੇ ਆਪਣੇ ਸੰਬੋਧਨ ਸਮੇ ਕਿਹਾ ਕਿ ਐਸੇ ਯੋਗ ਆਗੂਆਂ ਨੂੰ ਜਿੰਮੇਵਾਰੀਆਂ ਦਿੱਤੇ ਜਾਣ ਨਾਲ ਜਿੱਥੇ ਹੋਰਨਾਂ ਆਗੂਆਂ ਦੇ ਹੌਂਸਲੇ ਬੁਲੰਦ ਹੋਣਗੇ। ਉੱਥੇ ਹੀ ਇਨਾਂ ਦੇ ਤਜਰਬੇ ਅਤੇ ਮਿਹਨਤ ਸਦਕਾ ਅਕਾਲੀ ਦਲ ਦੀਆਂ ਨੀਤੀਆਂ ਘਰ ਘਰ ਤੱਕ ਪਹੁੰਚਨਗੀਆਂ।ਇਸ ਮੌਕੇ ਹੋਰਨਾਂ ਤੋਂ ਇਲਾਵਾ ਖੁਸ਼ਜੀਤ ਸਿੰਘ, ਜਸਪਾਲ ਸਿੰਘ ਸ਼ਹਜ਼ਾਦਾ, ਅਰਵਿੰਦਰ ਸਿੰਘ ਟੋਨੀ, ਗੁਰਿੰਦਰ ਸਿੰਘ, ਹਰਜਿੰਦਰ ਸਿੰਘ ਬਵੇਜਾ,ਗੁਰਪ੍ਰੀਤ ਸਿੰਘ ਗੋਲੂ, ਸੁਖਬੀਰ ਸਿੰਘ,ਰਮਨ ਕੁਮਾਰ, ਵਿਕਾਸ ਕੁਮਾਰ, ਮਨਿੰਦਰਪਾਲ ਸਿੰਘ ਮਿੱਢਾ, ਮਨਿੰਦਰ ਸਿੰਘ ਮਿੰਟੂ,ਪ੍ਰਭਜੋਤ ਸਿੰਘ ਰਾਜੂ, ਅਮਰਦੀਪ ਸਿੰਘ ਹਨੀ,ਕਾਕਾ,ਜਸਵਿੰਦਰ ਸਿੰਘ ਦੀਪੀ, ਹਰਦੀਪ ਸਿੰਘ ਅਮਨ, ਕਮਲਦੀਪ ਸਿੰਘ ਸੇਠੀ, ਰਾਜੂ ਸ਼ਹਨਾਈ, ਸਰਬਜੀਤ ਸਿੰਘ ਸ਼ੰਟੀ, ਧਰਮਿੰਦਰ ਜਸਦੀਪ, ਮਨਦੀਪ ਭੁੱਲਰ, ਮੰਗਾ, ਇੰਦਰਪਾਲ ਪਾਲੀ, ਅਵਤਾਰ ਸਿੰਘ ਲਵਲੀ ਆਦਿ ਸਮੂਹ ਵਪਾਰੀ ਵਰਗ ਹਾਜਿਰ ਸਨ।

About Author

Leave A Reply

WP2Social Auto Publish Powered By : XYZScripts.com