Saturday, May 10

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬੇਅਦਬੀ ਦੇ ਮਾਮਲੇ ਚ ਰਾਜਸੀ ਪਾਰਟੀਆਂ ਨੇ ਸਿਰਫ ਰਾਜਨੀਤੀ ਹੀ ਕੀਤੀ ਨਾ ਕੇ ਬੇਅਦਬੀ ਕਰਨ ਵਾਲਿਆਂ ਨੂੰ ਲੱਭਣ ਦੀ ਬਜਾਏ ਕਮਿਸ਼ਨ ਬਣਾ ਕੇ ਸਿਰਫ਼ ਪੱਲਾ ਝਾੜਿਆ- ਗਰੇਵਾਲ

ਲੁਧਿਆਣਾ  (ਵਿਸ਼ਾਲ, ਅਰੁਣ ਜੈਨ)- ਭਾਜਪਾ ਦੇ ਸੀਨੀਅਰ ਆਗੂ ਸੁਖਮਿੰਦਰਪਾਲ ਸਿੰਘ ਗਰੇਵਾਲ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬੇਅਦਬੀ ਦੇ ਮਾਮਲੇ ਚ ਰਾਜਸੀ ਪਾਰਟੀਆਂ ਨੇ ਸਿਰਫ ਰਾਜਨੀਤੀ ਹੀ ਕੀਤੀ ਨਾ ਕੇ ਬੇਅਦਬੀ ਕਰਨ ਵਾਲਿਆਂ ਨੂੰ ਲੱਭਣ ਦੀ ਬਜਾਏ ਕਮਿਸ਼ਨ ਬਣਾ ਕੇ ਸਿਰਫ਼  ਪੱਲਾ ਝਾੜਿਆ।ਗਰੇਵਾਲ ਨੇ ਕਿਹਾ ਕਿ  ਬੜੇ ਅਫ਼ਸੋਸ ਦੀ ਗੱਲ ਹੈ ਕਿ ਜਦੋਂ 2016 ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ,  ਉਸ ਸਮੇਂ ਵੀ ਪੰਜਾਬ ਅੰਦਰ ਪੰਥਕ ਸਰਕਾਰ ਸੀ ਅਤੇ ਅੱਜ ਵੀ ਪੰਜਾਬ ਵਿਚ ਸਿੱਖ ਭਾਈਚਾਰੇ ਦੇ ਮੁੱਖ ਮੰਤਰੀ ਹਨ। ਕੈਪਟਨ ਤੋਂ ਉਨਾਂ ਦੀ ਸਰਕਾਰ ਦੇ ਸਿੱਖ ਮੰਤਰੀ ਬੇਅਦਬੀ ਦੇ ਦੋਸ਼ੀਆਂ ਨੂੰ ਸਜਾ ਦਿਵਾਉਣ ਦੀ ਮੰਗ ਕਰ ਰਹੇ ਹਨ ਪ੍ਰੰਤੂ ਬੜੇ ਅਫਸੋਸ ਦੀ ਗੱਲ ਹੈ ਕਿ ਇਨਾਂ ਸਾਰੀਆਂ ਘਟਨਾਵਾਂ ਦੇ ਬਾਵਜੂਦ ਵੀ ਬੇਅਦਬੀ ਮਾਮਲੇ ਦੀ ਜਾਂਚ ਲਈ ਕਮਿਸ਼ਨ ਤੇ ਕਮਿਸ਼ਨ ਦਾ ਗਠਨ ਕੀਤਾ ਜਾ ਰਿਹਾ ਹੈ। ਜਦ ਕਿ ਸ੍ਰੀ ਗੁਰੂ ਨਾਨਕ ਨਾਮਲੇਵਾ ਸੰਗਤਾਂ ਚ ਭਾਰੀ  ਰੋਸ ਪਾਇਆ ਜਾ ਰਿਹਾ ਹੈ । ਉਨਾਂ ਕਿਹਾ ਕਿ ਅੱਜ ਜ਼ਰੂਰਤ ਇਸ ਗੱਲ ਦੀ ਹੈ ਕਿ ਸਮੇਂ ਦੀਆਂ ਸਰਕਾਰਾਂ ਦੋਸ਼ੀਆਂ ਨੂੰ ਸਜਾ ਦਿਵਾਉਣ ਦਾ ਪ੍ਰਬੰਧ ਕਰਨ ਨਾ ਕਿ ਇੱਕ ਦੂਜੇ ਦੇ ਖ਼ਿਲਾਫ਼ ਦੂਸ਼ਣਬਾਜ਼ੀ ਕਰਨ । ਫੋਟੋ ਸੁਖਮਿੰਦਰਪਾਲ ਸਿੰਘ ਗਰੇਵਾਲ श्री गुरू गं्रथ साहिब जी के बेअदबी के मामलें में राजनीतिक पार्टीयों ने सिर्फ राजनीति ही की,ना कि बेअदबी करने वालों को ढूंढने की जगह कमिशन बना कर सिर्फ पल्ला झाड़ा-गरेवाललुधियाना, 7 जून () : भाजपा के सीनियर नेता सुखमिंदरपाल सिंह गरेवाल ने कहा कि श्री गुरू गं्रथ साहिब जी के बेअदबी के मामलें में राजनीतिक पार्टीयों ने सिर्फ राजनीति ही की,ना कि बेअदबी करने वालों को ढूंढने की जगह कमिशन बना कर सिर्फ पल्ला झाड़ा। गरेवाल ने कहा कि बड़े अफसोस की बात है कि जब 2016 में श्री गुरू गं्रथ साहिब जी की बेअदबी हुई,उस समय भी पंजाब में पंथक सरकार थी और आज भी पंजाब में सिख भाईचारे के मुख्यमंत्री है। कैप्टन से उनकी सरकार के सिख मंत्री बेअदबी के आरोपियो को सजा दिलवाने की मांग कर रहे है। लेकिन बड़े अफसोस की बात है कि इन सभी घटनाओं के बावजूद भी बेअदबी मामले की जांच के लिए कमिशन पर कमिशन का गठन किया जा रहा है। जब कि श्री गुरू नानक नाम लेवा संगतों में भारी रोष पाया जा रहा है। उन्होंने कहा कि आज जरूरत इस बात की है कि समय की सरकारे आरोपियो को सजा दिलाने का प्रंबध करे ना कि एक दूसरे के खिलाफ दूशनबाजी करे। फोटो सुखमिंदरपाल सिंह गरेवाल

About Author

Leave A Reply

WP2Social Auto Publish Powered By : XYZScripts.com