Saturday, June 28

ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਦੇ ਮੁੱਖ ਸੇਵਾਦਾਰ ਸ. ਪ੍ਰਿਤਪਾਲ ਸਿੰਘ ਜੀ ਅਤੇ ਚੋਧਰੀ ਮਦਨ ਲਾਲ ਬੱਗਾ ਨੂੰ ਵਲੋ ਸ੍ਰੋਮਣੀ ਅਕਾਲੀ ਦਲ ਰਾਜਸੀ ਮਾਮਲਿਆ ਕਮੇਟੀ (PAC) ਦਾ ਮੈਂਬਰ ਬਣਨ ਤੇ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਵਿਖੇ ਸਨਮਾਨਿਤ ਕੀਤਾ ਗਿਆ

लुधियाना (विशाल, आयुष मित्तल)- ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਦੇ ਮੁੱਖ ਸੇਵਾਦਾਰ ਸ. ਪ੍ਰਿਤਪਾਲ ਸਿੰਘ ਜੀ ਅਤੇ ਸਾਬਕਾ ਰਾਜ ਮੰਤਰੀ ਚੋਧਰੀ ਮਦਨ ਲਾਲ ਬੱਗਾ ਨੂੰ ਪ੍ਰਧਾਨ ਸ ਸੁਖਬੀਰ ਸਿੰਘ ਬਾਦਲ ਜੀ ਵਲੋ ਸ੍ਰੋਮਣੀ ਅਕਾਲੀ ਦਲ ਰਾਜਸੀ ਮਾਮਲਿਆ ਕਮੇਟੀ (PAC) ਦਾ ਮੈਂਬਰ ਬਣਨ ਤੇ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਵਿਖੇ ਲੁਧਿਆਣਾ ਦੇ ਵਾਪਾਰਕ ਜਥੇਬੰਦੀਆਂ ਵੱਲੋਂ ਸਨਮਾਨਿਤ ਕੀਤਾ ਗਿਆ.ਜਿਸ ਵਿਚ ਵਿਸ਼ੇਸ਼ ਤੌਰ ਤੇ ਮਨਪ੍ਰੀਤ ਸਿੰਘ ਬੰਟੀ, ਅਮਰਜੀਤ ਸਿੰਘ ਹੈਪੀ,ਰਾਜੂ ਚਾਵਲਾ,ਕੁਲਦੀਪ ਸਿੰਘ ਦੁਆ,ਤਜਿੰਦਰ ਸਿੰਘ ਰਾਜਾ,ਹਰਜੋਤ ਸਿੰਘ ਹੈਰੀ,ਬੱਬਲੂ ਬਿੰਦ੍ਰਾ,ਸਨੀ ਜੀ ਹਾਜ਼ਰ ਸਨ ਅਤੇ ਅਸੀਂ ਸੋ੍ਮਨੀ ਅਕਾਲੀ ਦਲ ਸਮੂਚੀ ਹਾਈ ਕਮਾਣ ਦਾ ਧੰਨਵਾਦ ਕਰਦਾ ਹਾਂ

About Author

Leave A Reply

WP2Social Auto Publish Powered By : XYZScripts.com