
ਪਰਿਵਾਰਾਂ ਵੱਲੋਂ ਮੂੰਹ ਮੋੜ ਲੈਣ ‘ਤੇ ਵੀ ਕੋਵਿਡ-19 ਨਾਲ ਜਾਨ ਗਵਾਉਣ ਵਾਲੇ ਲੋਕਾਂ ਨੂੰ ਸਨਮਾਨ ਸਹਿਤ ਅੰਤਿਮ ਵਿਦਾਇਗੀ ਦੇਣਾ ਯਕੀਨੀ ਬਣਾ ਰਿਹੈ ਨਗਰ ਨਿਗਮ ਲੁਧਿਆਣਾ – ਮੇਅਰ ਬਲਕਾਰ ਸਿੰਘ ਸੰਧੂ
10 ਨੌਜਵਾਨਾਂ ਨੂੰ ਡੀ.ਸੀ. ਰੇਟ ‘ਤੇ ਰੱਖਿਆ, 24 ਘੰਟੇ ਕੰਮ ਕਰ ਰਹੀਆਂ ਹਨ 14 ਐਬੂਲੈਂਸਾਂ ਲੁਧਿਆਣਾ, (ਸੰਜੇ ਮਿੰਕਾ) – ਜਿਵੇਂ ਕਿ ਕੋਵਿਡ-19 ਮਹਾਂਮਾਰੀ ਦੀ ਵਿਨਾਸ਼ਕਾਰੀ ਲਹਿਰ…