
ਲੁਧਿਆਣਾ ਪ੍ਰਸ਼ਾਸਨ ਵੱਲੋਂ ਵੱਧ ਤੋਂ ਵੱਧ ਲੋਕਾਂ ਦੀ ਵੈਕਸੀਨ ਲਈ ‘ਵੈਕਸੀਨ ਐਟ ਡੋਰਸਟੈਪਸ’ ਮੁਹਿੰਮ ਦੀ ਸੁਰੂਆਤ
ਵਸਨੀਕਾਂ ਦੀ ਸਹੂਲਤ ਲਈ ਵੱਖ-ਵੱਖ ਖੇਤਰਾਂ ‘ਚ ਘਰ ਦੇ ਨੇੜੇ ਟੀਕਾਕਰਨ ਲਈਲਗਾਏ ਜਾਣਗੇ ਵਿਸ਼ੇਸ਼ ਕੈਂਪਐਮ.ਸੀ, ਸਰਪੰਚ, ਇੰਡਸਟ੍ਰੀਅਲ ਹਾਊਸ, ਰੈਜੀਡੈਂਟ ਵੈਲਫ਼ੇਅਰ ਐਸੋਸੀਏਸ਼ਨਜ਼, ਮੈਰਿਜ ਪੈਲੇਸ/ਰੈਸਟੋਰੈਂਟਸ/ਹੋਟਲ ਅਤੇ ਹੋਰ ਸੰਸਥਾਵਾਂ…