- ਕਾਂਗਰਸ ਹਰ ਫਰੰਟ ਤੇ ਫੇਲ ਰਣਜੀਤ ਢਿੱਲੋ
- ਯੂਥ ਅਕਾਲੀ ਦਲ ਸਾਡੀ ਰੀਡ ਦੀ ਹੱਡੀ ਢਿੱਲੋ
ਲੁਧਿਆਣਾ,(ਸੰਜੇ ਮਿੰਕਾ)-ਅੱਜ ਸ਼੍ਰੋਮਣੀ ਅਕਾਲੀ ਦਲ ਦੇ ਲੁਧਿਆਣਾ ਦੇ ਪ੍ਰਧਾਨ ਰਣਜੀਤ ਸਿੰਘ ਢਿੱਲੋ ਦੇ ਗ੍ਰਹਿ ਵਿਖੇ ਗੁਰਦੀਪ ਸਿੰਘ ਗੋਸ਼ਾ ਨੂੰ ਯੂਥ ਅਕਾਲੀ ਦੱਲ ਦੇ ਲੁਧਿਆਣਾ ਪ੍ਰਦਾਨ ਤੇ ਤਨਵੀਰ ਸਿੰਘ ਧਾਲੀਵਾਲ ਨੂੰ ਸ੍ਰ ਮੀਤ ਪ੍ਰਧਾਨ ਬਣਾਉਣ ਤੇ ਵਧਾਈ ਦਿੱਤੀ ਤੇ ਮੂੰਹ ਮਿੱਠਾ ਕਰਵਾਇਆ ਗਿਆ ਅਤੇ ਰਣਜੀਤ ਢਿੱਲੋ ਵਲੋ ਕਿਹਾ ਗਿਆ ਕਿ ਕਾਂਗਰਸ ਸਰਕਾਰ ਹਰ ਫਰੰਟ ਤੇ ਫੇਲ ਹੋ ਗਈ ਹੈ ਲੋਕਾ ਦਾ ਭਰੋਸਾ ਸਰਕਾਰ ਤੋਂ ਟੁੱਟ ਗਿਆ ਹੈ ਕਾਂਗਰਸ ਸਰਕਾਰ ਦਿਆ ਪੋਲਾ ਯੂਥ ਵਿੰਗ ਤਗੜੇ ਹੋਕੇ ਲੜਾਈ ਲੜੇਗਾ ਯੂਥ ਵਿੰਗ ਹਮੇਸ਼ਾ ਹਰ ਪਾਰਟੀ ਦੀ ਰੀਡ ਦੀ ਹੱਡੀ ਹੁੰਦਾ ਹੈ ਨੌਜਵਾਨਾਂ ਦੀ ਚੰਗੀ ਨਯੁਕਤੀ ਕੀਤੀ ਹੈ ਹੈ ਅਤੇ ਭਰੋਸਾ ਜਤਾਇਆ ਕਿ ਯੂਥ ਵਿੰਗ ਆਪਣੀ ਜਿੰਮੇਵਾਰੀ ਖੂਬ ਨਿਬਹਵੇਗਾ ਇਸ ਮੌਕੇ ਤੇ ਗੁਰਜੀਤ ਸਿੰਘ ਗਗੀ ਨਿਕੁ ਗਰੇਵਾਲ,ਗਗਨਦੀਪ ਸਿੰਘ ਗਿਆਸਪੁਰਾ ਅੰਮ੍ਰਿਤਪਾਲ ਸਿੰਘ ਰਾਜਨ ਸੰਦੀਪ ਸਿੰਘ ਬੈਂਸ ਅਮਨ ਸੈਣੀ ਕਰਨਦੀਪ ਸਿੰਘ ਡੁੱਗਰੀ ਸਟਾਇਲੋ ਸਿੰਘਪ੍ਰਭਜੀਤ ਸਿੰਘ ਪੰਧੇਰ ਸ਼ੇਰ ਸਿੰਘ ਛੀਨਾ ਆਦਿ ਹਾਜ਼ਿਰ ਸਨ