
ਕਾਂਗਰਸ ਦੀਆਂ ਵਾਅਦਾ ਖਿਲਾਫ਼ੀਆਂ ਦੇ ਰੋਸ ਵਜੋਂ ਹਲਕਾ ਉੱਤਰੀ ਚ ਅਕਾਲੀ ਦਲ ਵੱਲੋਂ ਵਿਜੇ ਦਾਨਵ ਦੀ ਅਗਵਾਈ ਵਿੱਚ ਦਿੱਤਾ ਗਿਆ ਵਿਸ਼ਾਲ ਰੋਸ ਧਰਨਾ
ਕਾਂਗਰਸ ਦੀਆਂ ਲੋਕ ਵਿਰੋਧੀ ਨੀਤੀਆਂ ਦਾ ਜਵਾਬ ਦਿੰਦੇ ਹੋਏ ਲੋਕ ਬਣਾਉਣਗੇ ਅਕਾਲੀ ਦਲ ਦੀ ਸਰਕਾਰ-ਵਿਜੈ ਦਾਨਵ ਲੁਧਿਆਣਾ ,(ਵਿਸ਼ਾਲ,ਅਰੁਣ ਜੈਨ)- ਕਾਂਗਰਸ ਦੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਵਿਧਾਨ…