
ਡੀ.ਸੀ. ਵੱਲੋਂ ਏ-ਬੀ-ਐਸ.ਐਸ.ਬੀ.ਵਾਈ ਸਕੀਮ ਨੂੰ ਹੋਰ ਸਫਲ ਬਣਾਉਣ ਲਈ ਜੀ.ਓ.ਜੀਜ ਦੇ ਸਹਿਯੋਗ ਦੀ ਮੰਗ
ਕਿਹਾ! ਜੀ.ਓ.ਜੀਜ ਵੱਲੋਂ ਦਿੱਤਾ ਫੀਡਬੈਕ ਕੰਮ ‘ਚ ਹੋਰ ਪਾਰਦਰਸ਼ਤਾ ਲਿਆਵੇਗਾਡੀ.ਸੀ. ਵੱਲੋਂ ਐਸ.ਡੀ.ਐਮਜ਼ ਅਤੇ ਵਿਭਾਗਾਂ ਦੇ ਮੁਖੀਆਂ ਨੂੰ ਦਿੱਤੇ ਨਿਰਦੇਸ਼, ਜੀ.ਓ.ਜੀਜ਼ ਦੇ ਫੀਡਬੈਕ ‘ਤੇ ਕਰਨ ਤੁਰੰਤ ਕਾਰਵਾਈ…