
ਪੰਜਾਬ ਸਰਕਾਰ ਵੱਲੋਂ ਮਾਰਚ 2022 ਤੱਕ ਸੂਬੇ ਦੇ ਸਾਰੇ ਪੇਂਡੂ ਘਰਾਂ ਵਿੱਚ 100 ਫੀਸਦ ਪੀਣ ਵਾਲੇ ਪਾਣੀ ਦੀ ਸਪਲਾਈ ਕੀਤੀ ਜਾਵੇਗੀ ਸ਼ੁਰੂ
ਜ਼ਿਲ੍ਹਾ ਲੁਧਿਆਣਾ ‘ਚ 69 ਫੀਸਦ ਘਰਾਂ ਨੂੰ ਟੂਟੀਆਂ ਦੇ ਕੁਨੈਕਸ਼ਨ ਮੁਹੱਈਆ ਕਰਵਾਏ ਜਾ ਚੁੱਕੇ ਹਨ – ਡਿਪਟੀ ਕਮਿਸ਼ਨਰਮੁੱਖ ਮੰਤਰੀ ਵੱਲੋਂ ਵਰਚੂਅਲੀ ਲਾਂਚ ਕੀਤੀ ‘ਹਰ ਘਰ ਪਾਣੀ,…