Friday, May 9

ਵਾਰਡ 41 ਵਿਚ 85.79 ਲੱਖ ਦੀ ਲਾਗਤ ਨਾਲ ਨਵੀਆਂ ਸੜਕਾਂ ਦਾ ਨਿਰਮਾਣ ਕੰਮ ਸ਼ੁਰੂ

ਲੁਧਿਆਣਾ,(ਸੰਜੇ ਮਿੰਕਾ ਵਿਸ਼ਾਲ)-ਲਕਾ ਆਤਮ ਨਗਰ ਦੇ ਵਾਰਡ 41 ਵਿਚ 85.79 ਲੱਖ ਦੀ ਲਾਗਤ ਨਾਲ ਇੰਡਸਟੀ ਏਰੀਆ ਲੇਬਰ ਕਲੋਨੀ ਅਤੇ ਜਨਤਾ ਨਗਰ ਦੀਆਂ ਨਵੀਂਆਂ ਸੜਕਾਂ ਦਾ ਨਿਰਮਾਣ ਕਾਰਜ ਮੰਤਰੀ ਪੰਜਾਬ ਸਰਕਾਰ ਭਾਰਤ ਭੂਸ਼ਣ ਆਸ਼ੂ ਮੇਅਰ ਬਲਕਾਰ ਸਿੰਘ ਸੰਧੂ ਅਤੇ ਅਤੇ ਹਲਕਾ ਇੰਚਾਰਜ ਕਮਲਜੀਤ ਸਿੰਘ ਕੜਵਲ ਦੀਆਂ ਕੋਸ਼ਿਸ਼ਾਂ ਸਦਕਾ ਸ਼ੁਰੂ ਹੋਇਆ। ਵਾਰਡ ਇੰਚਾਰਜ ਰੇਸ਼ਮ ਸਿੰਘ ਸੱਗੂ ਨੇ ਕੌਂਸਲਰ ਇੰਦਰਜੀਤ ਸ਼ਰਮਾ, ਕੌਂਸਲਰ ਗੁਰਪ੍ਰੀਤ ਸਿੰਘ ਗੋਪੀ , ਪ੍ਰਧਾਨ ਰਣਜੀਤ ਸਿੰਘ ਮਠਾਰੂ, ਰਣਜੀਤ ਸਿੰਘ ਦਹੇਲੇ , ਰਣਜੀਤ ਸਿੰਘ ਲੋਟੇ ਲੇਬਰ ਕਲੋਨੀ ਪ੍ਰਧਾਨ , ਜਸਵੰਤ ਸਿੰਘ ਰਾਜਾ, ਪ੍ਰਵੀਨ ਕੁਮਾਰ, ਗੋਪਾਲ ਸ਼ਰਮਾ, ਸੁਖਵਿੰਦਰ ਸਿੰਘ ਜਗਦੇਵ, ਲਖਵਿੰਦਰ ਸਿੰਘ ਲਾਲੀ, ਇਕਬਾਲ ਸਿੰਘ ਰਿਆਤ, ਅਮਰਜੀਤ ਸ਼ਰਮਾ, ਮਿੱਤਰਪਾਲ ਸਿੰਘ, ਤਰਲੋਕ ਸਿੰਘ, ਕਮਲ ਵਰਮਾ, ਸੁਰਿੰਦਰ ਸਿੰਘ, ਟੋਨੀ ਸ਼ਰਮਾ ਅਤੇ ਹਰਦੇਵ ਸਿੰਘ ਦੇ ਨਾਲ ਮਿਲ ਕੇ ਨਿਰਮਾਣ ਕਾਰਜ ਸ਼ੁਰੂ ਕਰਵਾਉਣ ਲਈ ਪੰਜਾਬ ਸਰਕਾਰ ਅਤੇ ਹਲਕਾ ਆਤਮ ਨਗਰ ਦੇ ਇੰਚਾਰਜ ਕਮਲਜੀਤ ਸਿੰਘ ਕੜਵਲ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ। ਸੜਕਾਂ ਦੇ ਨਿਰਮਾਣ ਕਾਰਜ ਦੀ ਸ਼ੁਰੂਆਤ ਕਰਵਾਉਂਦੇ ਹੋਏ ਕੜਵਲ ਅਤੇ ਉਨ•ਾਂ ਦੇ ਨਾਲ ਰੇਸ਼ਮ ਸਿੰਘ ਸੱਗੂ ਅਤੇ ਇਲਾਕਾ ਨਿਵਾਸੀ  ।

About Author

Leave A Reply

WP2Social Auto Publish Powered By : XYZScripts.com