Tuesday, March 11

ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਦੇ ਸੰਬੰਧ ‘ਚ 31ਵੀ ਵਿਸ਼ਾਲ ਸ਼ੋਭਾ ਯਾਤਰਾ 30 ਅਕਤੂਬਰ ਨੂੰ : ਵਿਜੇ ਦਾਨਵ

  • ਸ਼ੋਭਾ ਯਾਤਰਾ ਸੰਬੰਧੀ ਸਮੂਹ ਤਿਆਰੀਆਂ ਹੋਈਆਂ ਮੁਕੰਮਲ: ਚੌਧਰੀ/ਦਾਵ੍ਰਿੜ

ਲੁਧਿਆਣਾ,(ਸੰਜੇ ਮਿੰਕਾ,ਵਿਸ਼ਾਲ)- ਲੁਧਿਆਣਾ ਕਲੱਬ ਵਿਖੇ ਭਾਰਤੀਯ ਵਾਲਮੀਕਿ ਧਰਮ ਸਮਾਜ ਰਜਿ: ਭਾਵਾਧਸ ਭਾਰਤ ਦੇ ਰਾਸ਼ਟ੍ਰੀਯ ਮੁੱਖ ਸੰਚਾਲਕ ਵਿਰੇਸ਼ ਵਿਜੈ ਦਾਨਵ ਦੀ ਅਗਵਾਈ ਵਿਚ ਹੋਈ। ਇਸ ਮੌਕੇ ਰਾਸ਼ਟ੍ਰੀਯ ਸੰਚਾਲਕ ਕਰਮਯੋਗੀ ਚੋਧਰੀ ਯਸ਼ਪਾਲ, ਵੀਰਸ਼੍ਰੇਸ਼ਠ ਨੇਤਾ ਜੀ ਸੋਂਧੀ ਰਾਸ਼ਟ੍ਰੀਯ ਜਨਰਲ ਸਕੱਤਰ, ਰਾਸ਼ਟ੍ਰੀਯ ਮੁੱਖ ਖਜਾਨਚੀ ਵੀਰਸ੍ਰੇਸ਼ਠ ਮੋਹਨਵੀਰ ਚੋਹਾਨ, ਵੀਰਸ੍ਰੇਸ਼ਠ ਦੇਵਰਾਜ ਅਸੁਰ ਰਾਸ਼ਟ੍ਰੀਯ ਪ੍ਰਚਾਰ ਸਕੱਤਰ, ਵੀਰਸ੍ਰੇਸ਼ਠ ਲਵਦ੍ਰਾਵਿੜ ਰਾਸ਼ਟ੍ਰੀਯ ਪ੍ਰਧਾਨ ਯੂਥਵਿੰਗ ਭਾਵਾਧਸ, ਵੀਰਸ੍ਰੇਸ਼ਠ ਰੋਹਿਤ ਸਹੋਤਾ ਰਾਸ਼ਟ੍ਰੀਯ ਮੁੱਖ ਲੇਖਾ ਨਰੀਖਕ, ਵੀਰਸ੍ਰੇਸ਼ਠ ਰਜਿੰਦਰ ਹੰਸ ਰਾਸ਼ਟ੍ਰੀਯ ਸੰਯੁਕਤ ਮੰਤਰੀ, ਵੀਰਸ੍ਰੇਸ਼ਠ ਸੁਰਿੰਦਰ ਸੋਦਾਈ ਰਾਸ਼ਟ੍ਰੀਯ ਪ੍ਰਚਾਰ ਸਕੱਤਰ, ਵੀਰ ਬਿਮਲ ਭੱਟੀ ਰਾਸ਼ਟ੍ਰੀਯ ਸੰਯੁਕਤ ਸਕੱਤਰ ਨਿਜੀ ਸਚਿਵ ਰਾਸ਼ਟ੍ਰੀਯ ਮੁੱਖ ਸੰਚਾਲਕ, ਵੀਰਸ੍ਰੇਸ਼ਠ ਮਹਿਕ ਸਿੰਘ ਚੋਹਾਨ ਰਾਸ਼ਟ੍ਰੀਯ ਸੰਯੁਕਤ ਮੰਤਰੀ, ਵੀਰਸ੍ਰੇਸ਼ਠ ਸ਼ਾਮ ਬੋਹਤ ਰਾਸ਼ਟ੍ਰੀਯ ਸੰਯੁਕਤ ਮੰਤਰੀ, ਵੀਰ ਰਾਜ ਕੁਮਾਰ ਅਟਵਾਲ, ਰਾਸ਼ਟ੍ਰੀਯ ਪ੍ਰਚਾਰ ਸਕੱਤਰ, ਭਾਵਾਧਸ ਵਿਰਾਂਗਣੀ ਰਾਣੀ ਧਾਰੀਵਾਲ ਪੰਜਾਬ ਪ੍ਰਧਾਨ ਮਹਿਲਾ ਵਿੰਗ, ਵਿਰਾਂਗਣੀ ਰਾਜ ਰਾਣੀ ਗੋਮਤੀ ਰਾਸ਼ਟ੍ਰੀਯ ਮਹਾਂ ਸਚਿਵ ਮਹਿਲਾ ਵਿੰਗ, ਵੀਰ ਵਿਪਨ ਕਲਿਆਣ ਸੂਬਾ ਪ੍ਰਭਾਰੀ ਭਾਵਾਧਸ ਪੰਜਾਬ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਇਸ ਪ੍ਰੈਸ ਵਾਰਤਾ ਵਿੱਚ ਵੀਰੇਸ਼ ਵਿਜੈ ਦਾਨਵ ਨੇ ਦੱਸਿਆ ਹੈ ਕਿ ਭਾਰਤੀਯ ਸੰਸਕ੍ਰਿਤੀ ਦੇ ਪਿਤਾਮਾ ਕਰੁਣਾ ਸਾਗਰ ਯੌਗਵਿਸ਼ਿਸ਼ਟ ਮਹਾਰਮਾਇਣ ਰਚਾਇਤਾ, ਮਾਤਾ ਸੀਤਾ ਰੱਖਿਅਕ ਲਵ ਕੁਸ਼ ਪਾਲਕ ਭਗਵਾਨ ਵਾਲਮੀਕ ਮਹਾਰਾਜ ਜੀ ਦਾ ਪਾਵਨ ਪ੍ਰਗਟ  ਦਿਵਸ 31 ਅਕਤੂਬਰ 2020 ਦਿਨ ਸ਼ਨੀਵਾਰ ਨੂੰ ਪੂਰੀ ਦੁਨੀਆਂ ਵਿਚ ਮਨਾਇਆ ਜਾ ਰਿਹਾ ਹੈ । ਉਨਾਂ ਪ੍ਰਗਟ ਦਿਵਸ ਦੇ ਮੋਕੇ ਤੇ ਪੂਰੇ ਵਿਸ਼ਵ ਨੂੰ ਸ਼ੁਭ ਕਾਮਨਾਵਾਂ ਦਿੱਤੀਆ ਗਈਆ ਅਤੇ ਦੱਸਿਆ ਕਿ ਪ੍ਰਗਟ ਦਿਵਸ ਦੇ ਸਬੰਧੀ 31ਵੀ ਵਿਸ਼ਾਲ ਸ਼ੋਭਾ ਯਾਤਰਾ 30 ਅਕਤੂਬਰ 2020 ਦਿਨ ਸ਼ੁੱਕਰਵਾਰ (ਜੀਵਨਵਾਰ) ਨੂੰ ਸਮਾਂ ਸ਼ਾਮ 4 ਵਜੇ ਦਰੇਸੀ ਦੇ ਖੁੱਲੇ ਮੈਦਾਨ ਤੋਂ ਅਰੰਭ ਹੋ ਕੇ ਪੁਰਾਣੀ ਸਬਜ਼ੀ ਮੰਡੀ, ਪ੍ਰਤਾਪ ਬਜਾਰ, ਘੰਟਾਘਰ, ਚੋੜਾ ਬਜਾਰ, ਚੋੜੀ ਸੜਕ, ਡਵੀਜਨ ਨੰ 3, ਇਸਲਾਮੀਆ ਸਕੂਲ, ਮਾਧੋਪੁਰੀ ਤੋ ਹੁੰਦੀ ਹੋਈ ਭਗਵਾਨ ਵਾਲਮੀਕ ਬ੍ਰਹਮਾਲਯ ਘਾਟੀ ਮੁਹੱਲਾ ਲੁਧਿਆਣਾ ਵਿਖੇ ਸੰਪਨ ਹੋਵੇਗੀ । ਇਸ ਮੋਕੇ ਤੇ ਅਨੁਪਮ ਗਾਇਕ ਵੀਰ ਸਰਦਾਰ ਅਲੀ ਵਿਸ਼ਵ ਪ੍ਰਸਿਧ ਮਾਸਟਰ ਸਲੀਮ, ਵੀਰਸ੍ਰੇਸ਼ਠ ਅਰਸ਼ੇ ਰਾਜ ਭਜਨਾ ਦਾ ਗੁਣਗਾਨ ਕਰਨਗੇ । ਇਸ ਮੋਕੇ ਵੀਰੇਸ਼ ਦਾਨਵ ਜੀ ਨੇ ਬੋਲਦੇ ਹੋਏ ਕਿਹਾ ਕਿ ਇਸ 31ਵੀ ਪਾਵਨ ਵਿਸ਼ਾਲ ਸ਼ੋਭਾ ਯਾਤਰਾ ਵਿੱਚ ਕੋਈ ਵੀ ਕਿਸੇ ਤਰਾਂ ਦਾ ਨਸ਼ਾ ਕਰਕੇ ਨਹੀ ਆਵੇਗਾ ਅਤੇ ਉਨਾਂ ਵੱਲੋ ਪੂਰੇ ਦੇਸ਼ ਵਾਸੀਆਂ ਨੂੰ ਅਤੇ ਸ਼ਹਿਰ ਵਾਸੀਆਂ ਨੂੰ ਇਸ ਪਾਵਨ ਸ਼ੋਭਾ ਯਾਤਰਾ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ। ਇਸ ਮੋਕੇ ਤੇ ਕਰਮਯੋਗੀ ਚੋਧਰੀ ਯਸ਼ਪਾਲ ਨੇ ਕਿਹਾ ਕਿ ਸ਼ੋਭਾ ਯਾਤਰਾ ਦੀਆਂ ਤਿਆਰੀਆਂ ਲਗਭਗ ਮੁਕੰਮਲ ਹੋ ਚੁੱਕੀਆ ਹਨ ਅਤੇ ਇਸ ਸਬੰਧੀ ਕਾਰਜਕਰਤਾਵਾ ਦੀਆਂ ਡਿਊਟੀਆਂ ਲਗਾਈਆਂ ਜਾ ਚੁੱਕੀਆ ਹਨ ਅਤੇ ਉਨਾਂ ਕਿਹਾ ਕਿ ਸ਼ੋਭਾ ਯਾਤਰਾ ਵਿੱਚ ਭਾਰੀ ਸੰਖਿਆ ਵਿੱਚ ਸੁੰਦਰ ਝਾਕੀਆਂ, ਬੈਡ ਵਾਜੇ, ਸਕੂਲੀ ਬੱਚੇ, ਭਜਨ ਮੰਡਲੀਆਂ ਅਤੇ ਭਗਵਾਨ ਵਾਲਮੀਕਿ ਮਹਾਰਾਜ ਜੀ ਦੀ ਵਿਸ਼ੇਸ਼ ਪਾਲਕੀ ਦਰਸ਼ਨੀਯ ਹੋਵੇਗੀ । ਵੀਰਸ੍ਰੇਸ਼ਠ ਨੇਤਾ ਜੀ ਸੋਧੀ ਨੇ ਬੋਲਦਿਆਂ ਕਿਹਾ ਹੈ ਕਿ ਇਸ ਸ਼ੋਭਾ ਯਾਤਰਾ ਵਿੱਚ ਭੰਗੜਾ ਪਾਰਟੀਆਂ, ਟਿਊਬਾ ਤੋੜਨ ਵਾਲੇ, ਸ਼ਰਾਬ ਪੀ ਕੇ ਆਉਣ ਵਾਲਿਆਂ ਦੀ ਸਖ਼ਤ ਮਨਾਹੀ ਕੀਤੀ ਗਈ ਹੈ। ਇਸ ਮੌਕੇ ਰਾਸ਼ਟ੍ਰੀਯ ਯੂਥ ਵਿੰਗ ਭਾਵਾਧਸ ਦੇ ਪ੍ਰਧਾਨ ਲਵ ਦ੍ਰਾਵਿੜ ਨੇ ਬੋਲਦਿਆਂ ਹੋਇਆ ਕਿਹਾ ਹੈ ਕਿ ਇਸ ਸ਼ੋਭਾ ਯਾਤਰਾ ਵਿੱਚ ਹੁੱਲੜਬਾਜ਼ੀ ਬਿਲਕੁਲ ਵੀ ਬਰਦਾਸ਼ਤ ਨਹੀ ਕੀਤੀ ਜਾਵੇਗੀ ਅਤੇ ਕਿਸੇ ਕਿਸਮ ਦਾ ਨਸ਼ਾ ਕਰਕੇ ਆਉਣ ਦੀ ਸਖ਼ਤ ਮਨਾਹੀ ਹੋਵੇਗੀ। ਉਨਾਂ ਕਿਹਾ ਕਿ ਭਗਵਾਨ ਵਾਲਮੀਕਿ ਜੀ ਸੁੰਦਰ ਪਾਲਕੀ ਸ਼ੋਭਾ ਯਾਤਰਾ ਵਿਚ ਖਿੱਚ ਦਾ ਕੇਂਦਰ ਹੋਵੇਗੀ। ਇਸ ਮੌਕੇ ਰਾਸ਼ਟ੍ਰੀਯ ਮੁੱਖ ਖਜਾਨਚੀ ਵੀਰਸ੍ਰੇਸ਼ਠ ਮੋਹਨਵੀਰ ਚੋਹਾਨ ਨੇ ਕਿਹਾ ਹੈ ਕਿ ਇਸ ਮੋਕੇ ਤੇ ਕੋਈ ਵੀ ਕਾਰਜਕਰਤਾ ਕੇਕ ਕੱਟਣ ਦੀ ਕਾਰਵਾਈ ਨਹੀ ਕਰੇਗਾ। ਇਸ ਮੌਕੇ ਤੇ ਰਾਸ਼ਟ੍ਰੀਯ ਪ੍ਰਚਾਰ ਮੰਤਰੀ ਸੁਰਿੰਦਰ ਸੋਦਾਈ ਨੇ ਕਿਹਾ ਹੈ ਕਿ ਪਾਵਨ ਸ਼ੋਭਾ ਯਾਤਰਾ ਵਿੱਚ ਜੋ ਖੂਬਸੂਰਤ ਸੁੰਦਰ ਝਾਕੀਆਂ ਲੈ ਕੇ ਆਉਣਗੇ ਉਨਾਂ ਦਾ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ । ਇਸ ਮੋਕੇ ਤੇ ਵੀਰ ਜਤਿੰਦਰ ਵਰੈਟੀ ਅਸਿਸਟੈਂਟ ਕਨਵੀਨਰ ਪੰਜਾਬ, ਵੀਰ ਅਕਸ਼ੈ ਰਾਜ ਸੂਬਾ ਪ੍ਰਚਾਰ ਸਚਿਵ, ਵੀਰ ਪੱਪਾ ਬੱਤਰਾ ਸੂਬਾ ਕਾਰਜਕਾਰੀ ਮੈ’ਬਰ, ਐਡਵੋਕੇਟ ਤਕਸ਼ਕ ਬੱਗਣ ਸੂਬਾ ਕਾਰਜਕਾਰੀ ਮੈ’ਬਰ, ਐਡਵੋਕੇਟ ਜੈਸਮੀਨ ਘਈ ਸੂਬਾ ਕਾਰਜਕਾਰੀ ਮੈ’ਬਰ, ਐਡਵੋਕੇਟ ਸਾਗਰ ਲਕਸ਼ਯ ਸੂਬਾ ਕਾਰਜਕਾਰੀ ਮੈ’ਬਰ, ਵਿਰਾਂਗਣੀ ਐਡਵੋਕੇਟ ਮੁਦਰਾ ਪ੍ਰਕਾਸ਼ ਬੱਗਣ ਸੂਬਾ ਕਾਰਜਕਾਰੀ ਮੈ’ਬਰ, ਐਡਵੋਕੇਟ ਨਰਿੰਦਰ ਆਦਿਯਾ ਸੂਬਾ ਕਾਰਜਕਾਰੀ ਮੈ’ਬਰ, ਐਡਵੋਕੇਟ ਦੀਪਕ ਵੜੈਚ ਸੂਬਾ ਕਾਰਜਕਾਰੀ ਮੈ’ਬਰ, ਐਡਵੋਕੇਟ ਵਿਰੋਚਨ ਬੱਗਣ ਸੂਬਾ ਕਾਰਜਕਾਰੀ ਮੈ’ਬਰ, ਵਿਰਾਂਗਣੀ ਐਡਵੋਕੇਟ ਦੀਕਸ਼ਾ ਬੱਗਣ ਸੂਬਾ ਕਾਰਜਕਾਰੀ ਮੈ’ਬਰ, ਵਿਰਾਂਗਣੀ ਐਡਵੋਕੇਟ ਪ੍ਰਿਯੰਕਾ ਸੋ’ਦੀ ਸੂਬਾ ਕਾਰਜਕਾਰੀ ਮੈ’ਬਰ, ਵੀਰ ਐਡਵੋਕੇਟ ਰੋਹਿਤ ਚੋਹਾਨ ਸੂਬਾ ਕਾਰਜਕਾਰੀ ਮੈ’ਬਰ, ਵਾਂਗਣੀ ਮਨਦੀਪ ਕੋਰ ਸੋ’ਦੀ (ਲੈਕਚਰਾਰ) ਸੂਬਾ ਕਾਰਜਕਾਰੀ ਮੈ’ਬਰ, ਵੀਰ ਰੋਬਿਨ ਅਟਵਾਲ ਸੂਬਾ ਕਾਰਜਕਾਰੀ ਮੈ’ਬਰ, ਵੀਰ ਜਤਿੰਦਰ ਆਦਿਯ ਸੂਬਾ ਕਾਰਜਕਾਰੀ ਮੈ’ਬਰ, ਵੀਰ ਰਾਜੂ ਸੱਪਰਵਾਲ ਸੂਬਾ ਕਾਰਜਕਾਰੀ ਮੈ’ਬਰ, ਵੀਰ ਸਾਹਿਲ ਸੋ’ਦੀ (ਐਸ ਡੀ À) ਸੂਬਾ ਕਾਰਜਕਾਰੀ ਮੈ’ਬਰ, ਵੀਰ ਸੰਨੀ ਕੁਮਾਰ (ਐਸ ਕੇ ਟਰੈਵਲ) ਸੂਬਾ ਕਾਰਜਕਾਰੀ ਮੈ’ਬਰ, ਵੀਰ ਅਜੈ ਕਾਲੀ ਸੂਬਾ ਕਾਰਜਕਾਰੀ ਮੈ’ਬਰ, ਵੀਰ ਪਰਵਿੰਦਰ ਪੁਹਾਲ ਸੂਬਾ ਕਾਰਜਕਾਰੀ ਮੈ’ਬਰ, ਵੀਰ ਲੱਕੀ ਨਾਹਰ ਸੂਬਾ ਕਾਰਜਕਾਰੀ ਮੈ’ਬਰ, ਵੀਰ ਕਨੋਜ ਦਾਨਵ ਪ੍ਰਧਾਨ ਆਈ ਟੀ ਵਿੰਗ ਪੰਜਾਬ, ਵੀਰ ਹੀਰਾ ਗਿੱਲ ਮੀਤ ਪ੍ਰਧਾਨ ਸ਼ਹਿਰੀ, ਵੀਰ ਸ਼ਿਵ ਵਿਡਲਾਨ ਜਿਲਾ• ਪ੍ਰਧਾਨ ਆਈ ਟੀ ਵਿੰਗ ਲੁਧਿਆਣਾ, ਵੀਰਾਂਗੀ ਦਿਵਯਾ ਦਾਨਵ ਰਾਸ਼ਟ੍ਰੀਯ ਮਹਿਲਾ ਵਿੰਗ ਅਤੇ ਕੌਸਲਰ ਵਾਰਡ ਨੰ 1, ਵੀਰ ਵਿਕਾਸ ਤਲਵਾਰ ਮੀਤ ਪ੍ਰਧਾਨ ਜਿਲਾ• ਲੁਧਿਆਣਾ ਭਾਵਾਧਸ, ਵੀਰ ਧਰਮਿੰਦਰ ਘਾਵਰੀ ਪ੍ਰਧਾਨ ਹਲਕਾ ਸਾਊਡ, ਵੀਰ ਵਿੱਕੀ ਸਹੋਤਾ ਪ੍ਰਧਾਨ ਹਲਕਾ ਸੈ’ਟਰਲ, ਵੀਰ ਇੰਦਰਜੀਤ ਮੱਟੂ ਇੰਚਾਰਜ ਰਾਹੋ ਰੋਡ, ਵੀਰ ਅਸ਼ੋਕ ਸ਼ੂਦਰ ਸਚਿਵ ਸ਼ਾਖਾ ਲੁਧਿਆਣਾ, ਵੀਰ ਵਿਸ਼ਾਲ ਡੂਲਗਜ ਪ੍ਰੈਸ ਸਕੱਤਰ ਭਾਵਾਧਸ,, ਸੁਨੀਲ ਹੰਸ ਪ੍ਰੈਸ ਸਕੱਤਰ,  ਵੀਰ ਈਸ਼ੂ ਢੀ’ਗੀਆ ਪ੍ਰਚਾਰ ਸਚਿਵ ਲੁਧਿਆਣਾ, ਵੀਰ ਬਲਜੀਤ ਸਹੋਤਾ ਸੂਬਾ ਸਹਾਇਕ ਸਚਿਵ, ਵੀਰ ਸਨੀ ਥਰੀਕੇ ਪ੍ਰਧਾਨ ਯੂਥਵਿੰਗ ਦਿਹਾਤੀ, ਵੀਰ ਸੁਨੀਲ ਖੈਰਵਾਲ ਮੀਤ ਪ੍ਰਧਾਨ ਜਿਲਾ• ਲੁਧਿਆਣਾ ਸ਼ਹਿਰੀ, ਵੀਰ ਕਰਨ ਢੰਡ ਚੇਅਰਮੈਨ ਭਾਵਾਧਸ ਸਪੋਰਟਸ ਵਿੰਗ, ਵੀਰ ਲਲਿਤ ਪ੍ਰਧਾਨ ਭਾਵਾਧਸ ਸਪੋਰਟਸ ਵਿੰਗ, ਵੀਰ ਪ੍ਰੇਮ ਕੁਮਾਰ ਸੂਬਾ ਕਾਰਜਕਾਰੀ ਮੈ’ਬਰ, ਵੀਰ ਅਮਰਜੀਤ ਠੇਕੇਦਾਰ ਸੂਬਾ ਕਾਰਜਕਾਰੀ ਮੈ’ਬਰ, ਵੀਰ ਸੰਨੀ ਬਾਲੂ ਸੂਬਾ ਕਾਰਜਕਾਰੀ ਮੈ’ਬਰ, ਵੀਰ ਬਲਵਿੰਦਰ ਮਾਕਾ ਸੂਬਾ ਕਾਰਜਕਾਰੀ ਮੈ’ਬਰ, ਵੀਰ ਮੁੱਖਤਿਆਰ ਸਿੰਘ ਸੂਬਾ ਕਾਰਜਕਾਰੀ ਮੈ’ਬਰ, ਵੀਰ ਕਨੋਜ ਪ੍ਰਕਾਸ਼ ਸੂਬਾ ਕਾਰਜਕਾਰੀ ਮੈ’ਬਰ, ਵੀਰ ਸੁਰਿੰਦਰ ਸੋਢੀ ਸੂਬਾ ਕਾਰਜਕਾਰੀ ਮੈ’ਬਰ, ਵੀਰ ਸੁਸ਼ੀਲ ਰੱਤੀ ਸੂਬਾ ਕਾਰਜਕਾਰੀ ਮੈ’ਬਰ, ਵੀਰ ਬਲਵਿੰਦਰ ਕੁਮਾਰ ਬੱਬਾ ਸੂਬਾ ਕਾਰਜਕਾਰੀ ਮੈ’ਬਰ, ਵੀਰ ਕਾਲੀ ਘਈ ਸ਼ਹਿਰੀ ਪ੍ਰਧਾਨ ਯੂਥਵਿੰਗ, ਵੀਰ ਸੰਨੀ ਪੰਮੇ ਸਚਿਵ ਲੁਧਿਆਣਾ, ਵੀਰ ਸੂਰਜ ਗਿੱਲ ਸ਼ਹਿਰੀ ਮੀਤ ਪ੍ਰਧਾਨ ਯੂਥਵਿੰਗ, ਵਿਰਾਂਗੀ ਸੁਨੀਤਾ ਦ੍ਰਾਵਿੜ ਜਿਲਾ• ਮਹਿਲਾ ਵਿੰਗ, ਵੀਰਾਂਗੀ ਰੂਚੀ ਪ੍ਰਚਾਰ ਸਵਿਚ, ਸੁਨੀਲ ਹੰਸ ਲਿਧਆਣਾ ਆਦਿ ਸ਼ਾਮਲ ਸਨ ।

About Author

Leave A Reply

WP2Social Auto Publish Powered By : XYZScripts.com