
ਲੁਧਿਆਣਾ (ਸੰਜੇ ਮਿੰਕਾ)- ਗੁਰਦੀਪ ਸਿੰਘ ਗੋਸ਼ਾ ਪ੍ਰਧਾਨ ਯੂਥ ਅਕਾਲੀ ਦਲ ਨੇ ਕਿਹਾ ਬੈਂਸ ਭਰਾਵਾਂ ਨੇ ਹਮੇਸ਼ਾ ਪੰਜਾਬ ਦੇ ਲੋਕਾਂ ਨੂੰ ਧੋਖਾ ਦਿੱਤਾ ਵਿਜੇ ਸਾਂਪਲਾ ਭਾਰਤੀ ਜਨਤਾ ਪਾਰਟੀ ਉਨ੍ਹਾਂ ਦੀ ਦੋਸਤੀ ਜੱਗ ਜ਼ਾਹਿਰ ਹੈ ਜਦੋਂ ਵਕਤ ਸੀ ਉਦੋਂ ਦੋਸਤੀ ਨਿਭਾਉਂਦੇ ਹੋਏ ਵੋਟ ਰਾਸ਼ਟਰਪਤੀ ਵਾਸਤੇ ਭਾਰਤੀ ਜਨਤਾ ਪਾਰਟੀ ਨੂੰ ਪਾਈ ਉਨ੍ਹਾਂ ਨੂੰ ਕਿਸੇ ਪੰਜਾਬੀ ਦੀ ਕਿਸੇ ਕਿਸਾਨ ਦਾ ਕਿਸੇ ਵਪਾਰੀ ਦਾ ਕਿਸੇ ਮਜ਼ਦੂਰ ਦਾ ਕੋਈ ਦਰਦ ਨਹੀਂ ਆਪਣੀ ਸਿਆਸੀ ਰੋਟੀਆਂ ਸੇਕਣ ਵਾਸਤੇ ਇਹ ਕਿਸੇ ਵੀ ਹੱਦ ਤੱਕ ਜਾ ਸਕਦੇ ਹਨ ਹੁਣ ਆਪਣੀਆਂ ਰੋਟੀਆਂ ਸੇਕਣ ਵਾਸਤੇ ਤਰੁਣ ਚੁੱਗ ਦਾ ਘਰ ਘੇਰਨ ਦੀ ਗੱਲ ਕਰਦੇ ਹਨ ਮੈ ਏਹਨਾ ਨੂੰ ਪੁੱਛਣਾ ਚਾਹੁੰਦਾ ਹਾਂ ਰਾਸ਼ਟਰਪਤੀ ਦੀ ਚੋਣ ਵੇਲੇ ਭਾਰਤੀ ਜਨਤਾ ਪਾਰਟੀ ਨੂੰ ਕਿਉਂ ਪਾਈ ਸੀ ਕੀ ਤੁਹਾਡੀ ਸਾਂਝ ਭਾਰਤੀ ਜਨਤਾ ਪਾਰਟੀ ਦਾ ਨਹੀਂ ਕੀ ਉਸ ਦਾ ਘਰ ਘੇਰਨਾ ਮੈਚ ਫਿਕਸਿੰਗ ਵਾਂਗੂੰ ਨਹੀਂ ਕੀ ਬੀਜ ਘੁਟਾਲਾ ਦੇ ਪਿੱਛੇ ਇਹਨਾਂ ਦਾ ਹੱਥ ਨਹੀਂ ਉਹ ਕਿਸਾਨਾਂ ਨਾਲ ਧੋਖਾ ਨਹੀਂ ਸੀ ਹੁਣ ਲੋਕ ਜਾਗਰੂਕ ਹੋ ਚੁੱਕੇ ਹਨ ਇਹ ਆਪਣੀਆਂ ਵੋਟਾਂ ਪਿੱਛੇ ਆਪਣੇ ਹਲਕੇ ਨੂੰ ਛੱਡ ਕੇ ਬਾਹਰ ਪ੍ਰਦਰਸ਼ਨ ਕਿਉਂ ਕਰਦੇ ਹਨ ਆਉਣ ਵਾਲੇ ਟਾਇਮ ਵਿਚ ਏਹਨਾ ਦੇ ਹੋਰ ਪਰਦੇ ਫਾਸ਼ ਕੀਤੇ ਜਾਣ ਗਏ।